ਪਿੰਡ ਰਾਮਪੁਰ ਜਗੀਰ ਦੀ ਵੈੱਬਸਾਈਟ

Subtitle

Gurdwara Sahib

ਗੁਰਦੁਆਰਾ ਸਾਹਿਬ ਦੀ ਸਥਿਤੀ :-

ਪਿੰਡ ਦਾ ਗੁਰਦੁਆਰਾ ਸਾਹਿਬ ਪਿੰਡ ਦੇ ਲਗਪਗ ਕੇਂਦਰ ਵਿੱਚ ਸਥਿਤ ਹੈ | ਪਹਿਲਾ ਗੁਰਦੁਆਰਾ ਸਾਹਿਬ ਪਿੰਡ ਦੇ ਮੁੱਢ ਤੋਂ ਹੀ ਬਣਿਆ ਹੋਇਆ ਸੀ ਬਾਅਦ ਵਿੱਚ ਸੰਨ 1987 ਦੇ ਕਰੀਬ ਇਸ ਦੀ ਮੁਰੰਮਤ ਕੀਤੀ ਗਈ | ਗੁਰਦੁਆਰਾ ਸਾਹਿਬ ਦੇ ਹੇਠਲੇ ਪੋਰਸ਼ਨ ਵਿੱਚ ਲੰਗਰ ਹਾਲ ਹੈ ਅਤੇ ਉੱਪਰ ਗੁਰਦੁਆਰਾ ਸਾਹਿਬ ਹੈ |

ਤਸਵੀਰਾਂ :-